Ticker

6/recent/ticker-posts

ਮੰਡੀਆਂ ਵਿੱਚੋਂ ਕਣਕ ਚੋਰੀ ਕਰਨਾ ਅਫਸਰ ਨੂੰ ਪਿਆ ਮਹਿੰਗਾ, ਉੱਪਰੋ ਮਾਰਿਆਂ ਆਪ ਦੇ ਆਗੂ ਨੇ ਛਾਪਾ


ਸਤਿ ਸ੍ਰੀ ਅਕਾਲ, ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੰਜਾਬ ਮਲਟੀ ਪੇਜ ਦੇ ਉੱਪਰ। ਅੱਜ ਅਸੀਂ ਹੁਣੇ ਹੀ ਤਾਜੀ ਤਾਜੀ ਖਬਰ ਸਾਹਮਣੇ ਆਈ ਹੈ। ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ, ਉਸ ਸਮੇਂ ਤੋਂ ਪੰਜਾਬ ਵਿੱਚ ਧੋਖਾ ਧੜੀ ਦੀ ਮਾਮਲੇ ਸਾਹਮਣੇ ਆ ਰਹੇ ਹਨ। ਮਾਨ ਸਰਕਾਰ ਦੇ ਐਮ ਐਲ.ਏ ਬਹੁਤ ਹੀ ਵਧੀਆ ਢੰਗ ਨਾਲ ਆਪਣਾ ਕੰਮ ਕਰ ਰਹੇ ਹਨ। ਚਲੋ ਗੱਲ ਕਰਦੇ ਹਾਂ, ਅੱਜ ਦੀ ਇਸ ਖਬਰ ਬਾਰੇ.....

 

ਹਲਕਾ ਅਮਲੋਅ ਦੇ ਐਮ ਐਲ.ਏ  ਗੁਰਿੰਦਰ ਸਿੰਘ ਗੈਰੀ ਵੜਿੰਗ ਮੰਡੀਆਂ ਦੀ ਜਾਂਚ ਕਰਨ ਗਏ ਸਨ। ਫਿਰ ਉਹ ਮਾਰਕਫੈੱਡ ਦੇ ਗੁਦਾਮਾਂ ਵਿੱਚ ਹੀ ਬਿਨਾਂ ਦੱਸੇ ਚੈਕਿੰਗ ਕਰਨ ਚਲੇ ਗਏ। ਐਮ ਐਲ.ਏ ਗੁਰਿੰਦਰ ਸਿੰਘ ਕੋਲ ਉਸ ਮਾਰਕਫੈੱਡ ਦੇ ਗੁਦਾਮ ਦੀ ਇੱਕ ਵਿਡਿਓ ਵੀ ਆਈ ਹੋਈ ਸੀ। ਉਹਨਾਂ ਨੇ ਉੱਥੇ ਵੇਖਿਆਂ ਕਿ ਉੱਥੇ ਕਣਕ ਦੀ ਬੋਰੀ ਵਿੱਚ ਕਿਵੇਂ ਅੰਨੇਵਾਹ ਧੋਖਾ ਹੋ ਰਿਹਾ ਸੀ।

 Motivational Quotes for students in Punjabi 


ਮਾਰਕਫੈੱਡ ਦੇ ਗੁਦਾਮ ਵਿੱਚ ਕਣਕ ਨੂੰ ਬੋਰੀਆਂ ਵਿੱਚੋਂ ਕੱਢ ਕੇ ਉਹਨਾਂ ਵਿੱਚ ਪਾਣੀ ਪਾਇਆ ਜਾ ਰਿਹਾ ਸੀ, ਜਿਸ ਨਾਲ ਕਣਕ ਦਾ ਭਾਰ ਵਧ ਰਿਹਾ ਸੀ। ਉਹਨਾਂ ਦੇ ਜਦੋਂ ਖਾਤੇ ਚੈੱਕ ਕੀਤੇ ਦਾ, 16000 ਦੀ ਕਣਕ ਦੀ ਕਿਤੇਂ ਵੀ ਐਟਰੀ ਨਹੀ ਸੀ। ਇਹ ਵੇਖ ਲਿਉ ਕਿਸ ਤਰਾ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਖੁਦ ਵੇਖਿਆਂ ।  

 ਸੇਰ ਅਤੇ ਚੂਹੇ ਦੀ ਕਹਾਣੀ    

ਐਮ ਐਲ.ਏ ਗੁਰਿੰਦਰ ਸਿੰਘ ਗੈਰੀ ਵੜਿੰਗ ਨੂੰ ਸਾਰਾ ਮਾਮਲਾ ਖੁਦ ਵੇਖਣ ਤੋਂ ਬਾਅਦ ਮਾਰਕਫੈੱਡ ਦੇ ਅਫਸਰ ਨੂੰ ਸਸਪੈਡ ਕਰਵਾ ਦਿੱਤਾ ਗਿਆ ਹੈ । ਇਸ ਗੱਲ ਦੀ ਪੁਸ਼ਟੀ ਆਮ ਆਦਮੀ ਦੇ ਐਮ ਐਲ.ਏ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਆਪਣੇ ਸ਼ੋਸ਼ਲ ਅਕਾਊਟ ਤੇ ਕੀਤੀ ਹੈ।

 


ਤਾਂ ਦੋਸਤੋ ਤੁਸੀ ਵੀ ਸੁਚੇਤ ਰਹੋ। ਅਗਰ ਤਹਾਨੂੰ ਵੀ ਇਹ ਖਬਰ ਵਧੀਆਂ ਲੱਗੀ, ਤਾਂ ਸਾਡੇ ਇਸ ਪੇਜ ਨੂੰ ਲਾਇਕ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁਲਿੱਓ। ਅਗਲੀ ਵਾਰ ਇੱਕ ਹੋਰ ਨਵੀਂ ਖਬਰ ਨਾਲ ਮਿਲਦੇ ਹਾਂ . ਧੰਨਵਾਦ ਸਹਿਤ.

ਇਹ ਵੀ ਪੜੋ : 



Post a Comment

0 Comments